ਗਮਾਡਾ ਉਤੇ ਈ ਡੀ ਦੀ ਰੇਡ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ- ਕੋਰਟ ਵੱਲੋਂ ਵਾਰੰਟ ਅਫ਼ਸਰ ਨਿਯੁਕਤ
September 23, 2026
Narula / Chandigarh
ਚੰਡੀਗੜ੍ਹ, 24 ਸਤੰਬਰ 2026: ਕੇਂਦਰ ਦੀ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਗਮਾਡਾ ਵਿੱਚ ਕੀਤੀ ਜਾ ਰਹੀ ਜਾਂਚ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ ਅਤੇ ਇਸ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਹੈ।
ਸਰਕਾਰ ਦੀ Habeas corpus ਪਟੀਸ਼ਨ ਦੀ ਸੁਣਵਾਈ ਹਾਈਕੋਰਟ ਦੇ ਜਸਟਿਸ ਸ਼੍ਰੀ ਸੰਜੇ ਵਸ਼ਿਸ਼ਟ ਨੇ ਕੀਤੀ ਸੁਣਵਾਈ ਉਪਰੰਤ ਹਾਈਕੋਰਟ ਨੇ ਗਮਾਡਾ (GMADA) ਦਫ਼ਤਰ ਲਈ ਇੱਕ ਵਾਰੰਟ ਅਫ਼ਸਰ ਤਾਇਨਾਤ ਕੀਤਾ ਹੈ। ਇਹ ਵਾਰੰਟ ਅਫ਼ਸਰ ਮੌਕੇ 'ਤੇ ਜਾ ਕੇ ਈ.ਡੀ. ਵੱਲੋਂ ਕੀਤੀ ਜਾ ਰਹੀ ਕਾਰਵਾਈ ਅਤੇ ਜਾਂਚ ਦੀ ਪੜਤਾਲ ਕਰਨਗੇ ਅਤੇ ਵਾਰੰਟ ਅਫ਼ਸਰ ਈ.ਡੀ. ਵੱਲੋਂ ਕੀਤੀ ਜਾ ਰਹੀਂ ਕਾਰਵਾਈ ਨਾਲ ਸਬੰਧਤ ਆਪਣੀ ਪੂਰੀ ਰਿਪੋਰਟ ਅੱਜ 24 ਸਤੰਬਰ ਦੁਪਹਿਰ 2 ਵਜੇ ਤੱਕ ਨੂੰ ਹਾਈ ਕੋਰਟ ਵਿੱਚ ਸੌਂਪਣਗੇ।
Powered by Froala Editor
Recommended News
Most Read
Worldwide News Express/Punjab
Just Now