PSPCL ਦੇ CMD ਦਾ ਤਬਾਦਲਾ-ਗੁਰ ਕੀਰਤ ਕਿਰਪਾਲ ਨਵੇਂ ਚੇਅਰਮੈਨ
September 14, 2026
Jassi / Chandigarh
ਚੰਡੀਗੜ੍ਹ, 14 ਸਤੰਬਰ ( ਪੱਤਰ ਪ੍ਰੇਰਕ):-ਪੰਜਾਬ ਵਿੱਚ ਬਿਜਲੀ ਸੰਕਟ ਦੀਆਂ ਖ਼ਬਰਾਂ ਦੇ ਚੱਲਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਬਸੰਤ ਗਰਗ IAS ਦੀ ਬਦਲੀ ਕਰ ਦਿੱਤੀ ਹੈ ।ਉਨ੍ਹਾਂ ਦੀ ਜਗ੍ਹਾ IAS ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ CMD ਨਿਯੁਕਤ ਕੀਤਾ ਹੈ। ਉਹ 2001 ਬੈਚ ਦੇ IAS ਅਧਿਕਾਰੀ ਹਨ ਇਨ੍ਹਾਂ ਦੇ ਪਿਤਾ ਪੰਜਾਬ ਸਟੇਟ ਪਾਵਰ ਨਿਗਮ ਤੋਂ ਚੀਫ ਇੰਜਨੀਅਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ ।
Powered by Froala Editor
PSPCL CMD
Recommended News
Most Read
Worldwide News Express/Punjab
Just Now