ਲੋਕ ਸੰਪਰਕ ਵਿਭਾਗ ਦੇ ਤਿੰਨ ਤਰੱਕੀ ਹੋਏ ਅਧਿਕਾਰੀਆਂ ਨੇ ਸੰਭਾਲੇ ਅਹੁਦੇ
January 25, 2026
ਚੰਡੀਗੜ੍ਹ, 25 ਜਨਵਰੀ 2025 :
ਹਾਲ ਹੀ ‘ਚ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਸੀ। ਤਿੰਨਾਂ ਅਧਿਕਾਰੀਆਂ ਨੇ ਹੁਣ ਅਹੁਦੇ ਸੰਭਾਲ ਲਏ ਹਨ। ਇਨ੍ਹਾਂ ਅਧਿਕਾਰੀਆਂ ‘ਚ ਬਿਖਾ ਨੇਹਰਾ, ਨਰਿੰਦਰ ਪਾਲ ਸਿੰਘ ਜਗਦਿਓ ਤੇ ਸ਼ੇਰਜੰਗ ਸਿੰਘ ਹੁੰਦਲ ਸ਼ਾਮਿਲ ਹਨ।
ਦੱਸ ਦਈਏ ਕਿ ਡਿਪਟੀ ਡਾਇਰੈਕਟਰ ਬਿਖਾ ਨੇਹਰਾ ਨੂੰ ਜੁਆਇੰਟ ਡਾਇਰੈਕਟਰ, ਨਰਿੰਦਰ ਪਾਲ ਸਿੰਘ ਜਗਦਿਓ ਤੇ ਸ਼ੇਰਜੰਗ ਸਿੰਘ ਹੁੰਦਲ ਨੂੰ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ।
Powered by Froala Editor
Recommended News
Most Read
Worldwide News Express/Punjab
Just Now